
Listing Type :
Bakery & Dairy / Sweets & Namkeen
Location :
Court Road
Opening Hours
- Monday :07:00 AM - 08:30 PM
- Tuesday :07:00 AM - 08:30 PM
- Wednesday :07:00 AM - 08:30 PM
- Thursday :07:00 AM - 08:30 PM
- Friday :07:00 AM - 08:30 PM
- Saturday :07:00 AM - 08:30 PM
- Sunday :07:00 AM - 08:30 PM
Makkar Sweet House
ਪਿੰਡ ਇੰਨਾਂ ਖੇੜਾ ਵਾਲਿਆਂ ਦੀ ਦੁਕਾਨ
ਸਪੈਸ਼ਲਿਸਟ
ਘੋਟੇ ਵਾਲੀ ਬਰਫੀ ਅਤੇ ਦੇਸੀ ਘਿਓ ਦੀ ਜਲੇਬੀ
ਇੱਥੇ ਵਿਆਹ ਸ਼ਾਦੀਆਂ ਲਈ ਹਰ ਤਰ੍ਹਾਂ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ|
ਸਪੈਸ਼ਲ ਦੇਸੀ ਘਿਓ ਦੀ ਬਰਫੀ ਤੇ ਪਿੰਨੀ, ਹਰ ਸਮੇਂ ਤਾਜੀ ਅਤੇ ਤਿਆਰ ਮਿਲਦੀ ਹੈ|
ਦੇਸੀ ਘਿਓ ਦੀ ਫਿੱਕੀ ਤੇ ਮੀਠੀ ਜਲੇਬੀ ਤਿਆਰ ਕੀਤੀ ਜਾਂਦੀ ਹੈ|
ਇੱਥੇ ਦੁੱਧ, ਪਨੀਰ, ਕਰੀਮ, ਮੱਖਣ, ਦੇਸੀ ਘਿਓ ਅਤੇ ਕੱਚੇ ਦੁੱਧ ਦੇ ਖੋਏ ਦੇ ਆਰਡਰ ਤਿਆਰ ਮਿਲਦੇ ਹਨ|
ਘਰ ਬੈਠੇ ਬੁਕਿੰਗ ਕਰਵਾਉਣ ਲਈ ਸੰਪਰਕ ਕਰੋ|
Mr. Satish Makkar
+91 94175-15161
+91 99880-67047
Opp. BSNL Telephone Exchange, Old Court Road, Malout -152107 (Pb.)

Listing Type :
Bakery & Dairy / Sweets & Namkeen
Location :
Court Road