
Location :
Bathinda Road
Opening Hours
- Monday :09:00 AM - 05:30 PM
- Tuesday :09:00 AM - 05:30 PM
- Wednesday :09:00 AM - 05:30 PM
- Thursday :09:00 AM - 05:30 PM
- Friday :09:00 AM - 05:30 PM
- Saturday :09:00 AM - 05:30 PM
- Sunday :Closed
Malout De-Addiction Service
ਇੱਥੇ ਹੇਠ ਲਿਖੀਆਂ ਬਿਮਾਰੀਆਂ ਦਾ ਇਲਾਜ ਤਸੱਲੀ ਬਕਸ਼ ਕੀਤਾ ਜਾਂਦਾ ਹੈ|
- ਸਿਰ ਦਰਦ / ਮਾਈਗ੍ਰੇਨ
- ਮਿਰਗੀ / ਦੌਰੇ
- ਘਬਰਾਹਟ / ਬੇਚੈਨੀ / ਟੇਂਸ਼ਨ / ਹੌਪ ਪੈਣਾ
- ਸ਼ੱਕ / ਵਹਿਮ ਦੀ ਬਿਮਾਰੀ / ਡਰ ਲੱਗਣਾ
- ਸੈਕਸ ਸੰਬੰਧੀ ਸਮੱਸਿਆਂਵਾਂ
- ਡਿਪਰੈਸ਼ਨ / ਉਦਾਸੀ / ਚਿੜਚਿੜਾਪਨ
- ਆਤਮ ਹੱਤਿਆ ਦੇ ਵਿਚਾਰ ਆਉਣਾ
- ਭੁੱਲ ਜਾਣਾ / ਇੱਕ ਦਮ ਡਰ ਜਾਣਾ
- ਨੀਂਦ ਨਾ ਅਉਣਾ
- ਹੋਰ ਮਾਨਸਿਕ ਰੋਗਾਂ ਅਤੇ ਦਿਮਾਗੀ
- ਬਿਮਾਰੀਆਂ ਦਾ ਇਲਾਜ ਕਾਊਂਸਲਿੰਗ
- ਰਾਹੀਂ ਵੀ ਕੀਤਾ ਜਾਂਦਾ ਹੈ
ਬਿਊਪ੍ਰੋਨੋਰਫਿਨ ਗੋਲੀ ਨੂੰ ਕਿਸ ਤਰਾਂ ਵਰਤਿਆ ਜਾਵੇ
- ਗੋਲੀ ਨੂੰ ਜੀਭ ਦੇ ਥੱਲੇ ਰੱਖੋ
- ਗੋਲੀ ਨੂੰ ਜੀਭ ਦੇ ਉੱਪਰ ਨਾ ਰੱਖੋ
- ਗੋਲੀ ਨੂੰ ਪੂਰੀ ਤਰਾਂ ਘੁਲਣ ਤੱਕ ਜੀਭ ਦੇ ਥੱਲੇ ਹੀ ਰੱਖੋ
- ਥੁੱਕ ਨੂੰ ਉਦੋਂ ਤੱਕ ਅੰਦਰ ਨਾ ਲੈ ਕੇ ਜਾਓ ਜਦੋਂ ਤੱਕ ਗੋਲੀ ਪੂਰੀ ਤਰਾਂ ਘੁਲ ਨਾ ਜਾਵੇ
- ਗੋਲੀ ਲੈਣ ਤੋਂ 30 ਮਿੰਟ ਬਾਅਦ ਕੁਝ ਵੀ ਨਾ ਖਾਓ ਅਤੇ ਨਾ ਪੀਓ
- ਗੋਲੀ ਨੀ ਪਾਣੀ ਨਾਲ ਨਾ ਲਵੋ
- ਗੋਲੀ ਨੂੰ ਨਾ ਦਬਾਓ ਅਤੇ ਨਾ ਹੀ ਚੁਸੋ
ਅਫੀਮ, ਭੁੱਕੀ, ਡੋਡੇ ਤੇ ਨਿਰਭਰਤਾ ਦੇ ਲੱਛਣ
- ਘੱਟ ਸਮੇਂ ਦੀ ਤੋੜ : ਅੱਖ ਅਤੇ ਨੱਕ ਤੋਂ ਪਾਣੀ ਆਉਣਾ, ਉਬਾਸੀ ਆਉਣਾ, ਪਸੀਨਾ ਆਉਣਾ, ਦਰਦ ਹੋਣਾ, ਬੇਚੈਨੀ, ਨੀਂਦ ਦਾ ਨਾ ਆਉਣਾ, ਚਿੜਚਿੜਾਪਨ ਅਤੇ ਨਸ਼ੇ ਕਰਨ ਦੀ ਇੱਛਾ ਹੋਣੀ|
- ਲੰਮੇ ਸਮੇਂ ਦੀ ਤੋੜ: (4 – 6 ਮਹੀਨੇ) : ਸ਼ਰੀਰ ਵਿੱਚ ਦਰਦ ਮਹਿਸੂਸ ਹੋਣਾ, ਨੀਂਦ ਦਾ ਘੱਟ ਜਾਂ ਵੱਧ ਆਉਣਾ, ਕੰਮ / ਖੇਡਾਂ / ਮਨੋਰੰਜਨ ਵਿੱਚ ਮਨ ਨਾ ਲੱਗਣਾ, ਸੈਕਸ ਸੰਬੰਦੀ ਜਾਂ ਹੋਰ ਸਰੀਰਕ ਸਮੱਸਿਆਵਾਂ|
Contact Us for Any Inquiry
Dr. Karandeep Singh
+91 98886-40901
+91 98556 – 61455
ਇੱਥੇ ਹਰ ਤਰ੍ਹਾਂ ਦਾ ਨਸ਼ਾ ਜਿਵੇਂ ਭੁੱਕੀ, ਅਫੀਮ, ਸਮੈਕ, ਚਿੱਟਾ, ਹੈਰੋਇਨ, ਚਰਸ ਆਦਿ ਜੀਭ ਨੀਚੇ ਰੱਖਣ ਵਾਲੀ ਗੋਲੀ ਨਾਲ ਛੁਡਾਇਆ ਜਾਂਦਾ ਹੈ|
Bathinda Road, Malout (Distt. Shri Muktsar Sahib) – 152107 (Pb.)

Location :
Bathinda Road