
- Monday :09.00 AM - 09.00 PM
- Tuesday :09.00 AM - 09.00 PM
- Wednesday :09.00 AM - 09.00 PM
- Thursday :09.00 AM - 09.00 PM
- Friday :09.00 AM - 09.00 PM
- Saturday :09.00 AM - 09.00 PM
- Sunday :10.00 AM - 02.00 PM
Master Karam Chand & Sons
We Deals in : All kinds of School & College Books,
Stationary, Sports Goods & Gift items
ਮੋਨੂੰ ਕਾਪੀ ਦੀ ਮਸ਼ਹੂਰ ਹੱਟੀ
ਮਾਸਟਰ ਕਰਮ ਚੰਦ ਐਂਡ ਸੰਨਜ
(ਕਿਤਾਬਾਂ ਵਾਲੇ) ਡਾਕਖਾਨੇ ਦੇ ਪਿੱਛੇ ਵਾਲੀ ਗਲੀ ਮਲੋਟ
ਸਾਰੇ ਹੀ ਪਬਲਿਕ, ਮਾਡਲ ਅਤੇ ਸਰਕਾਰੀ CBSC, ICSE ਸਕੂਲਾਂ ਦੀਆਂ ਕਿਤਾਬਾਂ NURSERY ਤੋਂ ਲੈ ਕੇ ਆਰਟਸ, ਸਾਇੰਸ, ਕਾਮਰਸ ਦੀਆਂ ਕਿਤਾਬਾਂ ਘੱਟ ਰੇਟ ਤੇ ਮਿਲਦੀਆਂ ਹਨ !
ਸਾਡੀ ਦੁਕਾਨ ਤੋਂ ਵਹੀਆਂ Account Books ਜਿਵੇਂ ਕਿ Cash Book, Ledger, Stock Register, Day Book ਆਦਿ ਮਿਲਦੇ ਹਨ !
ਇਸ ਤੋਂ ਇਲਾਵਾ ਨਵੇਂ ਸਾਲ ਦੀਆਂ ਡਾਇਰੀਆਂ, ਜੰਤਰੀਆਂ, ਫਾਂਸੀ ਕੈਲੰਡਰ ਘੱਟ ਰੇਟ ਵਿੱਚ ਮਿਲਦੇ ਹਨ !
ਸਾਡੀ ਦੁਕਾਨ ਤੇ ਕਾਪੀਆਂ ਤੇ ਸਟੇਸ਼ਨਰੀ ਹੋਲ ਸੇਲ ਰੇਟਾਂ ਤੇ ਮਿਲਦੀ ਹੈ !
ਸਾਡੀ ਦੁਕਾਨ ਤੇ ਨਰਸਰੀ ਤੋਂ ਲੈ ਕੇ B.A., B.Com. ITI, M.A. ਪੋਲੀਟੈਕਨਿਕ, ਇੰਜਨੀਰਿੰਗ M.B.A., B.ed., Nursing, Competetion & Entrance Test
ਦੀਆਂ ਕਿਤਾਬਾਂ ਅਤੇ ਸਟੇਸ਼ਨਰੀ, ਸ੍ਕੂਲ ਬੈਗ ਅਤੇ ਖੇਡਾਂ ਦਾ ਸਮਾਨ ਘੱਟ ਰੇਟਾਂ ਤੇ ਮਿਲਦਾ ਹੈ !
ਕੰਪਿਊਟਰ ਸਟੇਸ਼ਨਰੀ ਦਾ ਸਾਰਾ ਸਮਾਨ ਜਿਵੇਂ Computer Stationary, Computer File, Ribben, Blank C.D’s ਵੀ ਮਿਲਦੀਆਂ ਹਨ !
ਨੋਟ: ਹਰ ਤਰਾਂ ਦੇ ਫਾਰਮ Online ਭਰੇ ਜਾਂਦੇ ਹਨ !
MASTER KARAM CHAND & SONS
CONTACT
Mr. Sandeep Kumar
+91 – 94171 – 75933
+91 – 94179 – 62708
+91 – 73070 – 60006
+91 – 01637 – 262708
Backside Post Office Street , Near Jhamb Guest Houes, Malout- 152107 (Pb.)
