Verified by Malout Online
Posted on November 22, 2021 / 880
Listing Type : Doctor / Hospital
Location : GT Road
Opening Hours
  • Monday :09:00 AM - 02:00 PM
  • Tuesday :09:00 AM - 11:00 PM
  • Wednesday :09:00 AM - 11:00 PM
  • Thursday :09:00 AM - 11:00 PM
  • Friday :09:00 AM - 11:00 PM
  • Saturday :09:00 AM - 11:00 PM
  • Sunday :09:00 AM - 11:00 PM

Master Teja Singh Memorial Multispeciality Hospital

ਮਲੋਟ ਸ਼ਹਿਰ ਦਾ ਸਭ ਤੋਂ ਵੱਡਾ ਅਤੇ ਚੈਰੀਟੇਬਲ ਹਸਪਤਾਲ

ਡਾ. ਅਸ਼ੀਸ਼ ਮੋਂਗਾ MBBS, MS (Orthopedic Surgon) Ex. DMCH, Ludhiana
ਹੱਡੀਆਂ ਅਤੇ ਜੋੜਾਂ ਦੇ ਮਾਹਿਰ

ਡਾ. ਸ਼ਿਵਾਨੀ  MBBS, M.D. (Ex. Rajindra Hospital, Patiala) 
ਦਿਲ, ਛਾਤੀ, ਜਿਗਰ, ਪੇਟ, ਗੁਰਦੇ, ਪੱਥਰੀ ਦੇ ਰੋਗ, ਸ਼ੂਗਰ, ਬਲੱਡ ਪ੍ਰੇਸ਼ਰ, ਥਾਇਰਾਇਡ ਰੋਗ, ਦਮਾ, ਕਮਜ਼ੋਰੀ, ਭੁੱਖ ਨਾ ਲੱਗਣਾ

ਡਾ. ਮਧੂ ਬਾਲਾ (OBS + GYNAE)
ਔਰਤਾਂ ਦੇ ਰੋਗ, ਬਾਂਝਪਣ, ਮਹਾਂਮਾਰੀ, ਪਾਣੀ ਪੈਣਾ, ਡਿਲੀਵਰੀ ਸੰਬੰਧੀ

ਡਾ. ਰਜਿੰਦਰਪਾਲ ਮਾਨ (MBBS, MD ਸਾਇਕੈਟਰਿਕ)
ਦਿਮਾਗੀ ਰੋਗ, ਹਰ ਤਰ੍ਹਾਂ ਦਾ ਨਸ਼ਾ ਛੁਡਾਉਣਾ, ਮਨ ਦੀ ਉਦਾਸੀ, ਪਾਗਲਪਣ ਦਾ ਇਲਾਜ

ਇਲਾਜ

  • ਸੱਪ ਦੇ ਕੱਟੇ ਅਤੇ ਜ਼ਹਿਰ ਦਾ ਇਲਾਜ
  • ਓਵਰ ਡੋਜ਼ ਦਾ ਇਲਾਜ
  • ਐਕਸੀਡੇਂਟ ਕੇਸਾਂ ਦਾ ਇਲਾਜ
  • ਟੁੱਟੀਆਂ ਹੱਡੀਆਂ ਦਾ ਇਲਾਜ
  • ਮਰਦ ਅਤੇ ਔਰਤਾਂ ਦੇ ਗੁਪਤ ਰੋਗਾਂ ਦਾ ਇਲਾਜ
  • ਨੋਰਮਲ ਡਿਲੀਵਰੀ ਅਤੇ ਵੱਡੇ ਆਪ੍ਰੇਸ਼ਨ ਨਾਲ ਇਲਾਜ
  • ਹਰ ਤਰ੍ਹਾਂ ਦੇ ਬੁਖਾਰ ਦਾ ਇਲਾਜ
  • ਸੀਰੀਅਸ ਮਰੀਜ਼ਾਂ ਲਈ ਕਰੀਟੀਕਲ ਕੇਅਰ ਵਿਭਾਗ

ਹਸਪਤਾਲ ਵਿਖੇ ਸੁਵਿਧਾਵਾ

  • ਆਈ. ਸੀ. ਯੂ
  • ਈ.ਸੀ.ਜੀ
  • ਬਾਈ-ਪੈਪ
  • ਕੋਵਿਡ 19 (ਕਰੋਨਾ) ਵਾਰਡ
  • ਆਕਸੀਜਨ ਸਪਲਾਈ
  • ਏ. ਸੀ. ਵਾਰਡ
  • ਪ੍ਰਾਈਵੇਟ ਕਮਰੇ
  • ਲੇਬਰ ਵਾਰਡ

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ

MTS HOSPITAL
+91 98723 99932
+91 98723 99942
+91 98723 99952

Near Bus Stand, G.T. Road, Malout-152107 (Pb.)

Master Teja Singh Memorial Multispeciality Hospital
Listing Type : Doctor / Hospital
Location : GT Road
Features
24/7 Service
Air Conditioner
Billing Invoices
CCTV Security
Credit Card
Free Home Delivery
Free WIFI Available
Fresh Stock
Heater
Online Payment
Online Service
Parking
PayTM
Phone Helpline
Product Demo
Quick Service
Replacement
Security Guard
Waiting Room
Reviews
There are no reviews yet, why not be the first?
Leave a review
Criteria 1: Criteria 2: Criteria 3:
Related Listings